expr:class='"loading" + data:blog.mobileClass'>
Saturday, August 24, 2013
'ਦੀਸ਼ਿਆ' ਇਸ਼ਕ ਮਜਾਕ ਨਹੀਂਓ
ਨੈਣਾਂ ਦੀ ਗੱਲ ਕਰਨ ਲੋਕੀਂ
ਹੱਸ-ਹੱਸ ਦੱਸਣ ਬਾਤਾਂ,
ਸੱਚੀਂ ਜਿਹਨਾਂ ਦੀਆਂ ਲੜੀਆਂ ਅੱਖਾਂ
ਮੂਹੀਂ ਬੋਲ,ਨਾਂ ਨੈਣੀ ਨੀਂਦਰ
ਬਹਿ-ਬਹਿ ਕੱਟਦੇ ਰਾਤਾਂ
'ਦੀਸ਼ਿਆ' ਇਸ਼ਕ ਮਜਾਕ ਨਹੀਂਓ
ਆਪਣਾ-ਆਪ ਗੁਆ ਕੇ ਆਵਣ
ਇਹਨਾਂ ਰਾਹਾਂ ਦੀਆਂ ਜਾਚਾਂ...
----------
Sent from my Nokia phone
No comments:
Post a Comment
Newer Post
Older Post
Home
Subscribe to:
Post Comments (Atom)
Life mantras
ਹਮਜ਼ਾ (Hamza)
ਗੀਤ - ਹਮਜ਼ਾ ਗਾਇਕ - ਸਤਿੰਦਰ ਸਰਤਾਜ ਐਲਬਮ - ਹਮਜ਼ਾ ********* ਓ ਹਮਜ਼ਾ...ਓ ਹਮਜ਼ਾ ਹਮਜ਼ਾ...ਹੱਕ ਹਕੂਕ ਵਸੀਲਾ,...
ਪੰਜਾਬ ਚਾਹੁੰਦੈ ਜਵਾਬਦੇਹ ਸਰਕਾਰ
ਪੰਜਾਬ ‘ਚ ਨਵੀਂ ਸਰਕਾਰ ਕਿਸ ਦੀ ਬਣੂ ਕਿਸ ਦੀ ਨਹੀਂ ਹਾਲੇ ਕੁਝ ਨੀਂ ਕਹਿ ਸਕਦੇ।ਪਰ,ਜੇ ਪਹਿਲਾਂ ਆਲਾ ਹਿਸਾਬ ਲਾਈਏ...ਕਿ ਜੇ ਇਹੀ ਦੋਏ ਪਾਰਟੀਆਂ ਹੁੰਦੀਆਂ ਤਾਂ ਕਿਸ...
कुछ भी असंभव नहीं
"जिंदगी में आगे बढ़ने के लिए आपकी इच्छाशक्ति मजबूत होनी चाहिए" किसी के कहे ये शब्द कब जिंदगी का अहम सबक बन गये,याद नहीं ! लेकिन म...
No comments:
Post a Comment