expr:class='"loading" + data:blog.mobileClass'>
Showing posts with label ਕਵਿਤਾਵਾਂ. Show all posts
Showing posts with label ਕਵਿਤਾਵਾਂ. Show all posts

Thursday, April 8, 2021

ਤੋਲ ਦਿਆਂ ਵਿੱਚ ਬਦਲੇ

ਤੇਰਾ ਮੈਨੂੰ ਯਾਦ ਕਰਨਾ
ਕੀ ਦੱਸਾਂ ਮੈਨੂੰ ਕੀ ਮੁੱਲ ਲੱਗੇ,
ਲੱਗੇ,ਤੋਲ ਦਿਆਂ ਵਿੱਚ ਬਦਲੇ
ਬਸ ਓਹਨਾ ਦੋ ਘੜੀਆਂ ਦੇ
ਜਿੰਦ ਆਪਣੀ ਤੇਰੇ ਹਿੱਸੇ,
ਜਿਹਨਾਂ ਘੜੀਆਂ 'ਚ ਚੇਤਾ
ਮੇਰਾ ਤੂੰ ਕਰਦੀ ਏਂ...!

Life mantras