expr:class='"loading" + data:blog.mobileClass'>
Showing posts with label राजनीति. Show all posts
Showing posts with label राजनीति. Show all posts

Sunday, January 15, 2017

ਪੰਜਾਬ ਚਾਹੁੰਦੈ ਜਵਾਬਦੇਹ ਸਰਕਾਰ



ਪੰਜਾਬ ‘ਚ ਨਵੀਂ ਸਰਕਾਰ ਕਿਸ ਦੀ ਬਣੂ ਕਿਸ ਦੀ ਨਹੀਂ ਹਾਲੇ ਕੁਝ ਨੀਂ ਕਹਿ ਸਕਦੇ।ਪਰ,ਜੇ ਪਹਿਲਾਂ ਆਲਾ ਹਿਸਾਬ ਲਾਈਏ...ਕਿ ਜੇ ਇਹੀ ਦੋਏ ਪਾਰਟੀਆਂ ਹੁੰਦੀਆਂ ਤਾਂ ਕਿਸੇ ਨੂੰ ਕੋਈ ਸ਼ੱਕ ਨੀਂ ਸੀ ਕਿ ਐਤਕੀ ਕਾਂਗਰਸ ਪਾਰਟੀ ਪੱਕਾ ਜਿੱਤਦੀ।ਵਜ੍ਹਾ ਇਹ ਨਹੀਂ ਕਿ ਕਾਂਗਰਸ ਦਾ ਰਾਜ ਕੋਈ ਬਾਹਲਾ ਵਧੀਆ ਸੀ ਤਾਂ ਉਹ ਜਿੱਤਦੇ,ਬਲਕਿ ਅਸਲ ਵਜ੍ਹਾ ਇਹ ਹੈ ਕਿ ਜਨਤਾ ਅਕਾਲੀਆਂ ਦੀ ਨੀਤੀਆਂ ਨੂੰ ਪਸੰਦ ਏ ਨੀਂ ਕਰਦੀ ਤੇ ਜਿਹੜਾ ਇਹਨਾਂ ਉੱਤੇ ਜਨਤਾ ਦੇ ਪੈਸੇ ਦੀ ਲੁੱਟ-ਘਸੁੱਟ ਕਰਨ ਦਾ,ਲੋਕਾਂ ਦੇ ਕਾਰੋਬਾਰਾਂ ‘ਚ ਜਬਰਦਸਤੀ ਹਿੱਸੇਦਾਰੀ ਕਰਨ ਦਾ,ਨਸ਼ੇ ਨੂੰ ਸ਼ੈ ਦੇਣ ਦਾ ਅਤੇ ਆਮ ਇਨਸਾਨ ਨੂੰ ਰੋਜੀ-ਰੋਟੀ ਤੋਂ ਵੀ ਭੁੱਖਿਆਂ ਮਾਰਨ ਦੇ ਇਲਜਾਮ ਲਗਦੇ ਆਏ ਨੇ...ਇਹਨਾਂ ਦੀ ਹਾਰ ਦੇ ਕਾਰਨ ਬਣਦੇ।
ਪਰ,ਸ਼ਾਇਦ ਪੰਜਾਬ ਦੀ ਸਿਆਸਤ ਵਿੱਚ ਇਹ ਪਹਿਲਾ ਮੌਕਾ ਹੈ ਕਿ ਇਸ ਵਾਰ ਨਵੀਂ ਉੱਭਰੀ ਆਮ ਆਦਮੀ ਪਾਰਟੀ ਨੇ ਇਸ ਇਲੈਕਸ਼ਨ ਨੂੰ ਇੱਕ ਜੰਗ ਵਿੱਚ ਤਬਦੀਲ ਕਰ ਦਿੱਤੈ,ਅਤੇ ਰਿਵਾਇਤੀ ਧੜਿਆਂ ‘ਚ “ਜਵਾਬਦੇਹੀ” ਦਾ ਹਥਿਆਰ ਲੈ ਇੱਕ ਹੋਰ ਮਜਬੂਤ ਧੜਾ ਆ ਵੜਿਐ ਜਿਹੜਾ ਇਹਨਾਂ ਦੋਹਾਂ ਧੜਿਆਂ ਤੋਂ ਵੱਖਰੀ ਵਿਚਾਰਧਾਰਾ ਲੈ ਕੇ ਆਇਐ।
ਮੈਨੂੰ ਲਗਦੈ ਕਿ ਲੋਕ ਨਵੀਂ ਸੋਚ ਨੂੰ ਆਪਣਾ ਯੋਗਦਾਨ ਵੱਧ ਦਿੰਦੇ ਨੇ ਅਤੇ ਪੁਰਾਣੇ ਲਾਰਿਆਂ ਤੇ ਹੁਣ ਬਹੁਤਾ ਭਰੋਸਾ ਨਹੀਂ ਕਰਦੇ,ਕਿਉਂਕਿ ਜਿੱਥੇ ਜਵਾਬਦੇਹੀ ਨਹੀਂ ਓਥੇ ਭਰੋਸਾ ਨਹੀਂ।
ਜਗਦੀਸ਼ ਕੁਮਾਰ ਦਿੱਸ਼ਾ
15/1/2017

Sunday, May 26, 2013

हमारी भूल

मुझे राजनीती की ज्यादा समझ तो नहीँ है,लेकिन इस विष्य पर बात करते कई लोगोँ को सुना है,और अब तो इस बारे मेँ मैँ अपनी भी एक राय रखने लगा हुँ ।अपनी समझ के मुताबिक जितना समझ पाया,वो ये कि ये क्षेत्र उन लोगोँ के लिए तो बिल्कुल ही नहीँ है जो अपना जीवन अपने आदर्शोँ के मुताबिक जीना चाहते होँ और समाज मेँ उन्ही उसूलोँ के सहारे कोई ठोस परिवर्तन लाना चाहते होँ।
राजनीती मेँ कोई भी व्यक्ति जो लोगोँ की आवाज बन कर आगे आता है,या तो सोच समझ कर बनाई रणनीती के द्वारा वो अपने भविष्य को अधिक प्राथमिकता देते हुए लोगोँ के हितोँ की रक्षा के साथ समझोता कर लेता है और हाथ मिला लेता है राजनीती के उन दलालोँ से जो जनता के हितोँ को दबाने का धंधा करते हैँ अपने उपर बैठे आकाओँ को खुश रखने मेँ हर प्रकार से सक्रिय रहते हैँ।

----------
Sent from my Nokia phone

Life mantras